Комментарии:
Satshiree akal ji 🙏🌷⚘️❤️👌
ОтветитьBJP was fully involved in roit ss video by TCH video channel.46 fir was lodzed in Siriniwaspur thana agaist BJP workers.Why only blame Congress.Not political parties but Hindus were involved.Sirsa Kalka&co.are traitors and expect nothing from them.
Ответитьਇਹ ਅੰਨ੍ਹੇ ਆਗੂ ਨਹੀਂ ਸਮਝਣਗੇ ੍ਇਹ ਸਿੱਖ ਕੌਮ ਦਾ ਘਾਣ ਕਰ ਰਹੇ ਹਨ।
Ответитьਜਥੇਦਾਰ ਜੀ ਨਸ਼ਾ ਸ਼ੁਰੂ ਵੀ ਤਾਂ ਬਾਦਲਾਂ ਨੇ ਹੀ ਕੀਤਾ ਸੀ🎉🎉
Ответитьਰਾਹੁਲ ਦੀ ਦਾਦੀ ਇੰਦਰਾ ਗਾਂਧੀ ਵੀ ਪਖੰਡੀ ਸੀ ਦਰਬਾਰ ਸਾਹਿਬ ਤੇ ਫੌਜੀ ਅਟੈਕ ਕਰਵਾ ਕੇ ਆਪ ਆਦੀਵਾਸੀਆਂ ਨਾਲ਼ ਡਾਂਸ ਕਰਨ ਲੱਗੀ ਹੋਈ ਸੀ ਤੇ ਦਰਬਾਰ ਸਾਹਿਬ ਦੇ ਵਿੱਚ ਸਿੱਖਾਂ ਦੇ ਖੂਨ ਦਾ ਦਰੀਆਂ ਵਗ ਰਿਹਾ ਸੀ।
Ответить1992 ਵਿੱਚ ਵੱਡੇ ਬਾਦਲ ਨੇ ਆਰ ਐਸ ਐਸ ਨਾਲ ਮਿਲਕੇ ਪੰਥਕ ਏਕਤਾ ਕੀਤੀ ਸੀ
Ответитьਭਾਰਤ ਦੇ ਮੁਢਲੇ ਹੁਕਮਰਾਨਾਂ ਨੇ ਅੰਗਰੇਜ਼ਾਂ ਨਾਲ ਮਿਲਕੇ ਅੱਧਾ ਪੰਜਾਬ ਸ਼ਰਾਬੀ ਕਬਾਬੀ ਔਰਤ ਬਾਜ਼ ਜਿਨਾਹ ਨੂੰ ਦੇ ਦਿੱਤਾ ਤੇ ਅੱਧੇ ਪੰਜਾਬ ਤੇ ਸਿੱਖਾਂ ਨਾਲ਼ ਝੂਠੇ ਵਾਅਦੇ ਕਰਕੇ ਆਪ ਕਬਜ਼ਾ ਕਰ ਲਿਆ ਫੇਰ ਕੋਈ ਵਾਅਦਾ ਪੂਰਾ ਨਹੀਂ ਕੀਤਾ,, ਜਿਨਾਹ ਨੇ ਪੰਜਾਬ ਲਈ ਕੀ ਕੀਤਾ ਸੀ ਜ਼ੋ ਮੁਫ਼ਤ ਵਿੱਚ ਪੰਜਾਬ ਲੈ ਗਿਆ।
Ответитьਵਾਹਿਗੁਰੂ ਮੇਹਰ ਕਰੇ ਜੀ
ОтветитьSangat de sardha te Kentucky na karo hor koi Kah aber ni hi sharm kar
ОтветитьRahul,gandhi,nun,dehli,84vale,lokan,koljana,chida,si,apni,sachai,ja,ke,dase,asin,nhin,kita,bjp,ne,kita,Sadi,tan,badnami,karn,vaste,,b,j,p,ne,sara,kam,kita,hai,
Ответитьਗੁਰੂ ਸਾਹਿਬ ਜੀ ਅਤੇ ਸਿੱਖ ਪੰਥ ਦਾ ਘਾਣ ਕਰਨ ਵਾਲਿਆਂ ਨੂੰ ਜਿੰਨਾਂ ਸਮਾਂ ਪੰਥ ਦੀ ਅਗਵਾਈ ਤੋ ਸਾਇਡ ਨਹੀ ਕਰਦੇ ਓਨੀ ਦੇਰ ਤੱਕ ਪੰਥ ਦੀ ਇੱਕ ਜੁਟਤਾ ਨਹੀ ਸਕਦੀ ਲੋਕ ਇਸ ਬਾਦਲ ਗੈਂਗ ਤੇ ਕਦੇ ਵਿਸਵਾਸ ਨਹੀ ਕਰਨਗੇ
ОтветитьKi Akal takhat bamba topan naal dahun vale v panth ne.Akal takhat di maryada te kintu na karo.
ОтветитьBhot wdia vichar ji
ОтветитьD 5 ਪੰਜਾਬੀ ਦਾ ਧੰਨਵਾਦ ਜਥੇਦਾਰ ਜੀ ਤਾਂ ਹੈ ਵੀ ਬਾਦਲ ਤੇ ਹੋਸੀ ਵੀ ਬਾਦਲ ਦਿਵੇ ਥੱਲੇ ਹਨੇਰਾ ਰਹਿੰਦਾ ਹੈ ਬਾਦਲ ਆਰ ਐਸ ਐਸ ਨਾਲ ਸਾਂਝ ਹੋਣ ਕਰਕੇ ਹਿੰਦੂਆਂ ਵਾਲੇ ਕੰਮ ਕਰਦੇ ਨੇ
Ответитьਧਰਮ ਪਰਚਾਰ ਕਦੇ ਕਿਤੇ ਹੁੰਦਾ ਵੇਖਿਆ ਨਹੀਂ
ОтветитьKameti. No. Hor. Lahanata. Pao. Ji.
ОтветитьAsi Hindu nhi,asi sikh ha. Tere varge bakwas karan wale hi sikh dharam da Bera garak kar rhe ne
ОтветитьTu channel te bol riha he par tenu Pakistan de home minister da nam bolna nhi aa rihe,visa fees free nhi hundi,visa free hunda hai
Ответитьਮੋਦੀ ਵਾਰੇ ਬੋਲੇ ਨਹੀਂ ਪੱਤਰਕਾਰ ਸਾਹਿਬ ,, ਕਿਉਂਕਿ ਇਹ ਪੱਤਰਕਾਰ ਮੋਦੀ ਦਾ ਫੈਨ ਐ
Ответить